LightReader

Chapter 1 - Meri zindgi

ਮੇਰੀ ਜੋ ਜ਼ਿੰਦਗੀ ਹੈ ਇਹ ਨਿੱਕੇ ਹੁੰਦੇ ਥੋੜੀ ਮੁਸ਼ਕਿਲਾਂ ਵਾਲੀ ਰਹੀ ਹ ਨਿੱਕੇ ਹੁੰਦੇ ਆ ਸਾਡੀ ਮਮੀ ਸਾਨੂੰ ਛੱਡ ਗਏ ਥੋੜੀ ਵੱਡੀ ਹੋਈ ਯਾਰਾ ਬੇਲੀਆਂ ਵਿੱਚ ਗੱਦਾਰੀ ਦਿਖੀ ਇੱਕ ਮੁੰਡਾ ਪਸੰਦ ਆਇਆ ਉਹਦੀ ਡੈੱਥ ਹੋ ਗਈ ਕਾਫੀ ਕੁਝ ਅਜਿਹਾ ਵਾਪਰਿਆ ਜ਼ਿੰਦਗੀ ਦੇ ਵਿੱਚ ਜੋ ਮੈਂ ਤੁਹਾਨੂੰ ਦੱਸਾਂਗੀ ਹੌਲੀ ਹੌਲੀ ਦੱਸਾਂਗੇ ਸਭ ਕੁਝ ਦੱਸਾਂਗੀ ਇਸ ਲਈ ਫਿਰ ਤੁਹਾਨੂੰ ਮੇਰੀ ਜਿੰਦਗੀ ਦੇ ਚੈਪਟਰ ਦੇ ਨਾਲ ਜੁੜਨਾ ਪਵੇਗਾ। ਤੁਹਾਨੂੰ ਮੇਰੀ ਕਹਾਣੀ ਪੜਨ ਵਾਸਤੇ ਕਿਵੇਂ ਕਿਸ ਤਰਾਂ ਸਭ ਕੁਝ ਜਾਣਣ ਵਾਸਤੇ ਮੇਰੇ ਨਾਲ ਜੁੜਨਾ ਪਵੇ ਮੈਂ ਤੁਹਾਨੂੰ ਆਪਣੀ ਜਿੰਦਗੀ ਦੇ ਕਾਫੀ ਪਲਾਂ ਬਾਰੇ ਦੱਸਾਂ ਮੈਨੂੰ ਮੇਰੀ ਜ਼ਿੰਦਗੀ ਦੀ ਛੇ ਸਾਲਾਂ ਤੋਂ ਲੈ ਕੇ ਅੱਠ ਸਕ ਅੱਠ ਸਾਲਾਂ ਦੇ ਪਲ ਯਾਦ ਨੇ ਜਿਨਾਂ ਵਿੱਚ ਮੈਂ ਕਹਿ ਸਕਦੀ ਹਾਂ ਕਿ ਛੋਟੀ ਤੋਂ ਛੋਟੀ ਗੱਲ ਵੀ ਯਾਦ ਹ ਤੇ ਵੱਡੀ ਤੋਂ ਵੱਡੀ ਗੱਲ ਵੀ ਮੈਂ ਭੁੱਲ ਚੁੱਕੀ ਹਾਂ ਹੁਣ ਮੈਂ 20 ਸਾਲਾਂ ਦੀ ਹੋ ਚੁੱਕੀ ਹ। 20 ਸਾਲਾਂ ਦੀ ਉਮਰ ਵਿੱਚ ਮੈਂ ਕਾਫੀ ਕੁਝ ਸਿੱਖ ਚੁੱਕੀ ਹ ਈਵਨ ਮੈਂ ਆਪਣੇ ਖਰਚੇ ਆਪ ਚੱਕਦੀ ਕਿਉਂਕਿ ਜ਼ਿੰਦਗੀ ਦੇ ਹਾਲਾਤ ਹੀ ਇਹੋ ਜਿਹੇ ਨੇ ਪਾਪਾ ਦਾ ਪਿਆਰ ਵੀ ਸ਼ੁਰੂ ਤੋਂ ਨਿੰਗੇ ਹੁੰਦੇ ਤੋਂ ਉਵੇਂ ਦਾ ਮਿਲਿਆ ਮਮਾ ਸਾਡੀਆਂ ਨੂੰ ਕਿਉਂ ਛੱਡ ਕੇ ਮੈਨੂੰ ਜਿਹੜਾ ਮੁੰਡਾ ਪਸੰਦ ਸੀ ਡੈਥ ਕਿਵੇਂ ਹੋਈ ਮੇਰੀ ਲਾਈਫ ਐਵੇਂ ਕਿਵੇਂ ਦੀ ਚੱਲ ਰਹੀ ਇਸ ਵਕਤ ਵੀ ਸਾਰਾ ਦੀ ਉਮਰ ਵੀ ਕਿਵੇਂ ਦੀ ਲੱਗ ਰਹੀ ਹ ਸਭ ਕੁਝ ਤੁਹਾਨੂੰ ਮੈਂ ਦੱਸਾਂਗੀ ਸਭ ਕੁਝ ਮੈਂ ਤੁਹਾਨੂੰ ਆਪਣੇ ਇਹ ਜਿੰਦਗੀ ਦੇ ਐਪੀਸੋਡ ਚੈਪਟਰ ਬਣਾਉਣਾ ਦੱਸਾਂਗੀ ਅਗਰ ਤੁਹਾਨੂੰ ਪਸੰਦ ਆਏ ਤਾਂ ਮੈਨੂੰ ਸੁਣਨਾ ਮੈਂ ਹੋਰ ਲਿਖਣ ਦੀ ਕੋਸ਼ਿਸ਼ ਕਰਾਂਗੀ ਨਾਲੋ ਬਹਤਰ ਹੋਰ ਬਿਹਤਰ ਵਧੀਆ ਢੰਗ ਨਾਲ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰਾਂਗੀ ਸਭ ਕੁਝ ਲਿਖੂਗੀ ਲਾਈਕ ਮੈਂ ਆਪਣੇ ਉੱਤੇ ਨੋ ਵਲ ਨੀ ਖਾਦੀ ਹੋਵਾਂਗੀ ਐਵੇਂ ਲੱਗੇਗਾ ਸਭ ਗ ਮੈਂ ਚਾਹੁੰਦੀ ਆ ਮੈਨੂੰ ਕੋਈ ਸੁਣੇ ਪਰ ਮੇਰੇ ਕੋਲ ਕੋਈ ਐ ਨਹੀਂ ਸੁਣਣ ਵਾਲਾ ਇਸ ਲਈ ਮੈਂ ਸੋਚਿਆ ਮੈਂ ਇੱਕ ਦਿਨ ਯੂਟੀਊਬ ਤੇ ਸਰਚ ਕੀਤਾ ਤੇ ਉਥੋਂ ਮੈਨੂੰ ਪਤਾ ਲੱਗਾ ਕਿ ਪੈਸੇ ਕਮਾਉਣ ਦੇ ਤਰੀਕੇ ਹਨਾ ਮੈਂ ਆਪਣੀ ਲਾਈਫ ਵਿੱਚ ਆਪ ਉਹ ਕਰਨਾ ਜਦੋਂ ਮੈਨੂੰ ਮੈਮ ਬਣਾਉਣ ਲੱਭਾ ਅੱਜ ਇੱਥੇ ਆਪਣੀ ਉਹ ਲਿਖ ਸਕਦੇ ਫਿਰ ਮੈਂ ਪੈਸੇ ਕਮਾਉਣ ਦੇ ਤਰੀਕੇ ਸਾਈਡ ਤੇ ਰੱਖੀਆਂ ਨਹੀਂ ਚੀਜ਼ ਵੇਖੀ ਕਿ ਮੈਂ ਆਪਣੇ ਜਜ਼ਬਾਤ ਲੋਕਾਂ ਦਾ ਸ਼ੇਅਰ ਕਰ ਸਕਦੀ ਹ ਇਥੋਂ ਦੇ ਲੋਕਾਂ ਨੇ ਆਪਣੇ ਨਾਲ ਜੋ ਮੇਰੇ ਹੈਗੇ ਨੇ ਸਾਰੇ ਲੋਕ ਉਹਨਾਂ ਨਾਲ ਸ਼ੇਅਰ ਕਰਨ ਦੀ ਬਜਾਏ ਮੈਂ ਦੂਸਰੇ ਲੋਕ ਆਸਟਰੇਲਜਰ ਨਾਲ ਸ਼ੇਅਰ ਕਰ ਸਕਦੀ ਹ ਮੈਂ ਚੀਜ਼ ਦੇਖੀ ਫਿਰ ਮੈਂ ਕਿਹਾ ਮੈਂ ਆਪਣਾ ਪੇਜ ਸਟਾਰਟ ਕਰਨਾ ਮੈਂ ਆਪਣੀ ਜ਼ਿੰਦਗੀ ਬਾਰੇ ਲਿਖਣਾ ਮੈਂ ਆਪਣੀ ਜ਼ਿੰਦਗੀ ਦਾ ਇੱਕ ਇੱਕ ਪਲ ਦੱਸਾਂਗੇ ਤੁਹਾਨੂੰ ਮੈਂ ਇਹ ਦੱਸ ਦੂ ਮੇਰੀ ਜਿੰਦਗੀ ਬਹੁਤ ਮੁਸ਼ਕਿਲਾਂ ਵਾਲੀ ਰਹੀ ਤੇ ਹੁਣ ਮੈਂ ਕਿਸ ਤਰਾਂ ਦੀ ਜਿੰਦਗੀ ਜੀਣਦੀ ਆਂ ਮਰਨ ਦੇ ਖੁਆਬ ਵੀ ਕਾਫੀ ਵਾਰ ਸੋਚੀ ਸਭ ਕੁਝ ਸਭ ਕੁਝ ਤੁਹਾਨੂੰ ਦੱਸਾਂਗੀ ਤੇ ਇਹਦੇ ਲਈ ਆਪਾਂ ਤੁਹਾਨੂੰ ਮਿਲਦੇ ਆਂ ਕੱਲ ਆਪਾਂ ਆਪਣੀ ਸ਼ੁਰੂਆਤ ਕਰਾਂਗੇ ਕੱਲ ਤੋਂ ਅੱਜ ਲਈ ਇਨਾ ਕਾਫੀ ਹ ਕੱਲ ਤੋਂ ਆਪਾਂ ਸਭ ਕੁਝ ਸਾਰੀ ਮੇਨ ਡਿਟੇਲ ਸ਼ੁਰੂ ਤੋਂ ਲੈ ਕੇ ਹੁਣ ਤੱਕ ਦੀ ਜ਼ਿੰਦਗੀ ਦੀ ਐਪੀਸੋਡ ਸਟਾਰਟ ਕਰਾਂਗੇ ਚੈਪਟਰ ਲਿਖਾਂਗੇ ਮੈਂ ਕੱਲ ਤੋਂ ਆਪਣੀ ਜ਼ਿੰਦਗੀ ਵਿੱਚ ਬੀਤੀਆਂ ਘਟਨਾਵਾਂ ਕਿਵੇਂ ਵਾਪਰੀਆਂ ਕਿਵੇਂ ਕੀ ਹੋਇਆ ਕਿਵੇਂ ਕਿਸ ਤਰ੍ਹਾਂ ਹੋਇਆ ਕੀ ਕੁਝ ਕਿਵੇਂ ਕਿਵੇਂ ਹੋਇਆ ਸਾਨੂੰ ਕੁਝ ਕੱਲ ਤੋਂ ਕਨਾ ਦੀ ਅੱਜ ਲਈ ਧੰਨਵਾਦ ਮਿਲਦੀ ਆ ਤੁਹਾਨੂੰ ਫਿਰ ਦੁਬਾਰਾ ਕੱਲ ਕੱਲ ਤੁਹਾਨੂੰ ਦੱਸਾਂਗੀ ਮੇਰੀ ਜਿੰਦਗੀ ਦਾ ਪਹਿਲਾ ਪੰਨਾ ਛੇ ਸਾਲਾਂ ਵਾਲਾ ਜੋ ਮੈਨੂੰ ਪੂਰਾ ਯਾਦ ਹ ਇੱਕ ਚੀਜ਼ ਵੀ ਬੁਲਾਰ ਨਹੀਂ ਹੈਗੀ ....

More Chapters